ਟਿਕਟਾ ਦੀ ਵੰਡ ਨੂੰ ਲੈਕੇ ਬਾਜਵੇਆ ਨੇ ਖੜੇ ਕੀਤੇ ਆਲਾ ਕਮਾਨ ਤੇ ਸਵਾਲ, ਚਿੰਤਾ ਵਿੱਚ ਪਾਈ ਕਾਂਗਰਸ ਹਾਈ ਕਮਾਨ, ਕਿਹਾ ਸਿਰਫ਼ ਜਿੱਤਣ ਵਾਲੇ ਉਮੀਦਵਾਰ ਨੂੰ ਹੀ ਦਿੱਤੀ ਜਾਵੇਂ ਟਿਕਟ

ਪ੍ਰਤਾਪ ਬਾਜਵਾ ਨੇ ਸ਼੍ਰੀ ਹਰਗੋਬਿੰਦਪੁਰ ਹਲਕੇ ਤੋਂ ਬਲਵਿੰਦਰ ਲਾਡੀ ਦੀ ਪਿੱਠ ਤੇ ਹੱਥ ਰੱਖ ਆਲਾਕਮਾਨ ਨੂੰ ਟਿਕਟ ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ ਤ੍ਰਿਪਤ ਬਾਜਵਾ ਨੇ ਬਟਾਲਾ ਸੀਟ ਤੇ ਅੱਖ ਰੱਖ ਵਰਕਰਾਂ ਜਰਿਏ ਕੀਤੀ ਮੁੰਡੇ ਲਈ ਵੀ ਟਿਕਟ ਦੀ ਮੰਗ, ਕਿਹਾ ਇੱਕ ਪਰਿਵਾਰ ਇੱਕ ਟਿਕਟ ਸੁਪਰੀਮ ਕੋਰਟ ਦਾ ਫੈਸਲਾ ਨਹੀਂ, ਜਿੱਤਣ ਵਾਲੇ ਨੂੰ ਮਿਲਣੀ … Continue reading ਟਿਕਟਾ ਦੀ ਵੰਡ ਨੂੰ ਲੈਕੇ ਬਾਜਵੇਆ ਨੇ ਖੜੇ ਕੀਤੇ ਆਲਾ ਕਮਾਨ ਤੇ ਸਵਾਲ, ਚਿੰਤਾ ਵਿੱਚ ਪਾਈ ਕਾਂਗਰਸ ਹਾਈ ਕਮਾਨ, ਕਿਹਾ ਸਿਰਫ਼ ਜਿੱਤਣ ਵਾਲੇ ਉਮੀਦਵਾਰ ਨੂੰ ਹੀ ਦਿੱਤੀ ਜਾਵੇਂ ਟਿਕਟ